Muhammad Ali

Muhammad Ali

Letra Significado

Descrição

Descrição ainda não cadastrada.

Letra

NLE, Top Shotta
Don Dada, got the bombs like Al-Qaeda
ਓ ਮੁਹੰਮਦ ਅਲੀ ਜਹੀ ਏ ਨੀ ਮਾਰ ਜੱਟ ਦੀ
ਸੜਕਾਂ ਨੂੰ ਚੁੰਮਦੀ ਆ ਕਾਰ ਜੱਟ ਦੀ
ਮੁਹੰਮਦ ਅਲੀ ਜਹੀ ਏ ਨੀ ਮਾਰ ਜੱਟ ਦੀ
ਸੜਕਾਂ ਨੂੰ ਚੁੰਮਦੀ ਆ ਕਾਰ ਜੱਟ ਦੀ
Goyard ਆਲੇ ਬੈਗ ਵਿੱਚ ਧੂਨੇ ਨੋਟ ਨੀ
ਅੱਖ ਲਾਲ ਛੋਟੀ ਨਾਲ temper shot ਨੀ
ਟੋਪ ਛੋਟਾ ਜੱਟ ਨੇ ਪਵਾਲੇ ਪਰਚੇ
ਤੇਰੇ ਪਿੱਛੇ ਮੁੰਡਾ ਕਰੇ ਖੜਕੇ ਦੜਕੇ
ਦੇਖਣੇ ਨੂੰ ਮਿਲਣੀ ਨੀ ਹਾਰ ਜੱਟ ਦੀ
ਓ ਮੁਹੰਮਦ ਅਲੀ ਜਹੀ ਏ ਨੀ ਮਾਰ ਜੱਟ ਦੀ
ਸੜਕਾਂ ਨੂੰ ਚੁੰਮਦੀ ਆ ਕਾਰ ਜੱਟ ਦੀ
ਮੁਹੰਮਦ ਅਲੀ ਜਹੀ ਏ ਨੀ ਮਾਰ ਜੱਟ ਦੀ
Stay down, G, come on, yeah (Come on, yeah)
Said to say them tables turn where we come from (Where we come from)
Some days had to crash and burn, now we turned up (Now we turned up)
It was dark nights when the sun came
It was alright I ain’t never changed
But the money did it, I’m just sayin’ (Okay, okay, let’s go, let’s go)
They run in they mouth and I run up a check (Run up a check)
Breakin’ a bank while you breakin’ a sweat (Breaking a sweat)
Put you in check, if you disrespect (Disrespect)
The life I live, no regrets (No regrets, not at all)
Private jet, good sex, million dollars that I collect (On God)
ਲੰਡੀਆ ਨੇ ਜੀਪਾ ਬਿੱਲੋ ਚੱਲਦੀਆ ਬੀਫਾ ਬਿੱਲੋ
ਤੇਰੇ ਆਲਾ ਜੱਟ ਦੇਖ ਦਾਉਦਾ ਫੇਰ ਸੀਪਾ ਬਿੱਲੋ
ਛੱਡਦਾ ਏ ਤੁਰਲਾ ਤੇ ਪੇਦੀਆ ਨੇ ਚੀਕਾ ਬਿੱਲੋ
ਓ ਮੁੱਕਦੀ ਏ ਗੱਲ ਆਗੀਏ ਪਸੰਦ ਨੀ
ਤੋਰ ਤੇਰੀ ਪੱਕਾ ਕੋਈ ਚਾੜੂ ਚੰਦ ਨੀ
ਕੱਢ ਕੇ ਤੂੰ ਟੇਮ ਲੇਜੀ ਸਾਰ ਜੱਟ ਦੀ
ਓ ਮੁਹੰਮਦ ਅਲੀ ਜਹੀ ਏ ਨੀ ਮਾਰ ਜੱਟ ਦੀ
ਦੇਖਣੇ ਨੂੰ ਮਿਲਣੀ ਨੀ ਹਾਰ ਜੱਟ ਦੀ
ਸੜਕਾਂ ਨੂੰ ਚੁੰਮਦੀ ਆ ਕਾਰ ਜੱਟ ਦੀ
ਮੁਹੰਮਦ ਅਲੀ ਜਹੀ ਏ ਨੀ ਮਾਰ ਜੱਟ ਦੀ
ਮੁਹੰਮਦ ਅਲੀ ਜਹੀ ਏ ਨੀ ਮਾਰ ਜੱਟ ਦੀ

Gírias

Gírias ainda não cadastradas.